ਵਿਸ਼ਿਆਂ ਸਬੰਧੀ ਜਾਣਕਾਰੀ

  • ਬੀ.ਏ ਭਾਗ ਪਹਿਲਾ, ਦੂਜਾ ਅਤੇ ਤੀਜਾ ਲਈ ਵਿਸ਼ਿਆਂ ਦੀ ਸੂਚੀ:
    ਲਾਜ਼ਮੀ ਵਿਸ਼ੇ
    (ੳ)     ਪੰਜਾਬੀ (ਲਾਜ਼ਮੀ, ਭਾਸ਼ਾ ਆਧਾਰਿਤ)
 (ਅ)    ਅੰਗਰੇਜ਼ੀ (ਸੰਚਾਰ ਯੋਗਤਾ)
ਇਨ੍ਹਾਂ ਦੋ ਵਿਸ਼ਿਆਂ ਤੋਂ ਛੁੱਟ ਹਰ ਵਿਦਿਆਰਥੀ ਹੇਠ ਲਿਖੇ ਵਿਸ਼ਿਆਂ ਵਿੱਚੋਂ ਕੋਈ ਤਿੰਨ ਚੋਣਵੇਂ ਵਿਸ਼ੇ ਚੁਣੇਗਾ/ਚੁਣੇਗੀ। ਚੋਣ ਦੀਆਂ ਹਦਾਇਤਾਂ ਹਰ ਵਿਸ਼ੇ ਦੇ ਸਾਹਮਣੇ ਦਰਜ ਹਨ।
ਚੋਣਵੇਂ ਵਿਸ਼ੇ
ਗਰੁੱਪ-1 ਇਤਿਹਾਸ
ਗਰੁੱਪ-2 ਰਾਜਨੀਤੀ ਸ਼ਾਸਤਰ
ਗਰੁੱਪ-3 ਪੰਜਾਬੀ ਸਾਹਿਤ/ ਹਿੰਦੀ ਸਾਹਿਤ
ਗਰੁੱਪ-5 ਸਰੀਰਕ ਸਿੱਖਿਆ       
ਗਰੁੱਪ-6 ਕੰਪਿਊਟਰ ਐਪਲੀਕੇਸ਼ਨ/ਭੂਗੋਲ
 
ਨੋਟ:-
1)   ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਾਤਾਵਰਨ ਸਿੱਖਿਆ ਦਾ ਵਿਸ਼ਾ ਅੰਡਰ ਗਰੈਜੂਏਟ ਕਲਾਸਾਂ ਵਿਚ ਦੂਜਾ ਸਾਲ ਵਿਚ ਵਿਸ਼ੇ ਵਜੋਂ ਲਾਗੂ ਕੀਤਾ ਗਿਆ।
2)   ਡਿਫੈਂਸ ਵਿੱਚ ਲੱਗੇ ਹੋਏ ਕਰਮਚਾਰੀਆਂ, ਉਨ੍ਹਾਂ ਦੇ ਬੱਚਿਆਂ ਜਾਂ ਪਿਛਲੇ ਦਸ ਸਾਲਾਂ ਤੋਂ ਪੰਜਾਬ ਤੋਂ ਬਾਹਰ ਰਹਿ ਰਹੇ ਬੱਚਿਆਂ ਨੂੰ ਬੀ.ਏ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਤੇ ਛੋਟ ਦਿੱਤੀ ਜਾਵੇਗੀ, ਪਰ ਸ਼ਰਤ ਇਹ ਹੈ ਕਿ ਉਨ੍ਹਾਂ ਦੀ ਮਾਤਭਾਸ਼ਾ ਪੰਜਾਬੀ ਨਾ ਹੋਵੇ ਅਤੇ ਸੈਕੰਡਰੀ ਪੱਧਰ “ਤੇ ਉਨ੍ਹਾਂ ਪੰਜਾਬੀ ਨਾ ਪੜ੍ਹੀ ਹੋਵੇ। ਅਜਿਹੇ ਵਿਦਿਆਰਥੀ ਨੇ ਪੰਜਾਬੀ ਲਾਜ਼ਮੀ ਵਿਸ਼ੇ ਦੀ ਥਾਂ ਪੰਜਾਬ ਹਿਸਟਰੀ ਅਤੇ ਕਲਚਰ ਦਾ ਵਿਸ਼ਾ ਪੜ੍ਹਨਾ ਹੋਵੇਗਾ।

  • ਸਰਟੀਫਿਕੇਟ ਕੋਰਸ
      Creative Writing & Content DevelopmentThis document was last modified on: 14-05-2022